ਸਾਥੀ ਨਵਕਰਨ ਦਾ ਦੁਖਦਾਈ ਵਿਛੋੜਾ! : ਆਓ ਸਾਥੀ ਨਵਕਰਨ ਦੇ ਅਧੂਰੇ ਕਾਜ਼ ਨੂੰ ਨੇਪਰੇ ਚਾੜਨ ਦਾ ਪ੍ਰਣ ਕਰੀਏ

11875214_1669661186599012_787822599360193314_o

ਮੌਤ ਇਸ ਜਿੰਦਗੀ ਦੀ ਇੱਕ ਬੇਰਹਿਮ ਹਕੀਕਤ ਹੈ। ਇਨਕਲਾਬੀ ਲਹਿਰ ਦੇ ਸੀਮਤ ਜਿਹੇ ਕਾਫਲੇ ਲਈ ਤਾਂ ਇਹ ਹੋਰ ਵੀ ਕਹਿਰਵਾਨ ਹੈ। ਆਪਣੇ ਜੀਵਨ ਨੂੰ ਮਨੁੱਖਤਾ ਦੀ ਮੁਕਤੀ ਲਈ ਸਮਰਪਿਤ ਕਰਨਾ ਤੇ ਇਨਕਲਾਬੀ ਜਥੇਬੰਦੀ ਦਾ ਅੰਗ ਬਣਨਾ ਕਿਸੇ ਵੀ ਮਨੁੱਖ ਲਈ ਇੱਕ ਨਵਾਂ ਜਨਮ ਹੁੰਦਾ ਹੈ। ਇਨਕਲਾਬੀ ਜਥੇਬੰਦੀ ਵਿੱਚ ਅਜਿਹੇ ਹਰ ਨਵੇਂ ਸਾਥੀ ਦੀ ਆਮਦ ਇੱਕ ਨਵੇਂ ਬਾਲ ਦੇ ਜੰਮਣ ਵਾਂਗ ਹੁੰਦੀ ਹੈ ਜੋ ਆਪਣੇ ਨਾਲ਼ ਜ਼ਿੰਦਗੀ ਦੇ ਸਭ ਰੰਗ ਲੈ ਕੇ ਆਉਂਦੀ ਹੈ। ਜਥੇਬੰਦੀ ‘ਚ ਆਇਆ ਅਜਿਹਾ ਹਰ ਨਵਾਂ ਬੱਚਾ ਕਿਸੇ ਦੀ ਉਂਗਲ ਫੜ ਤੇ ਕਿਸੇ ਨਾਲ਼ ਜੋਟੀ ਪਾਕੇ ਇਨਕਲਾਬ ਦੇ ਸ਼ਾਨ੍ਹਾਮੱਤੇ ਪੈਂਡੇ ‘ਤੇ ਕਦਮ ਰੱਖਣਾ ਸਿੱਖਦਾ ਹੈ ਤੇ ਇੰਝ ਹੌਲ਼ੀ-ਹੌਲ਼ੀ ਇਸ ਦੁਨੀਆਂ ਨੂੰ ਬਦਲਦੇ ਹੋਏ ਖੁਦ ਨੂੰ ਵੀ ਬਦਲਣ ਦੀ ਜਾਂਚ ਸਿੱਖਦਾ ਜਾਂਦਾ ਹੈ। ਅਸੀਂ ਰੋਜ਼ ਜਿੰਹਨਾਂ ਸਾਥੀਆਂ ਨਾਲ਼ ਜਿਉਂਦੇ ਹਾਂ, ਵਕਤ ਗੁਜਾਰਦੇ ਹਾਂ, ਵੱਖੋ-ਵੱਖਰੀਆਂ ਸਰਗਰਮੀਆਂ ‘ਚ ਸ਼ਾਮਲ ਹੁੰਦੇ ਹਾਂ, ਲੋਕਾਂ ਵਿੱਚ ਜਾਂਦੇ ਹਾਂ, ਪੜ੍ਹਦੇ ਹਾਂ, ਹਾਸਾ-ਠੱਠਾ ਤੇ ਕਿੱਸਾਗੋਈਆਂ ਕਰਦੇ ਹਾਂ, ਕਈ ਜਣੇ ਇਕੱਠੇ ਹੋਕੇ ਰਾਤ ਭਰ ਜਾਗਦੇ ਹੋਏ ਜਿੰਦਗੀ ਦੇ ਅਨੇਕਾਂ ਕੋਣਾਂ ਨੂੰ ਵਿਚਾਰਦੇ ਹਾਂ, ਸਮਝਦੇ-ਸਮਝਾਉਂਦੇ ਹਾਂ ਤੇ ਫਿਰ ਕਿਸੇ ਦਿਨ ਅਚਾਨਕ ਉਹਨਾਂ ਵਿੱਚੋਂ ਇੱਕ ਬਾਕੀਆਂ ਨੂੰ ਹੈਰਾਨ-ਪ੍ਰੇਸ਼ਾਨ ਕਰਦਾ ਹੋਇਆ ਸਾਡੇ ਵਿੱਚੋਂ ਸਦਾ ਲਈ ਵਿੱਛੜ ਜਾਂਦਾ ਹੈ…

(ਪੂਰਾ ਪਡ਼ਨ ਲਈ ਕਲਿਕ ਕਰੋ)

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – ਅੰਕ 48, ਫਰਵਰੀ 2016 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s