ਰਾਜਧਾਨੀ ਦੇ ਸਫਾਈ ਕਾਮਿਆਂ ਦਾ ਮੰਦੜਾ ਹਾਲ •ਰੌਸ਼ਨ

8

ਕੀ ਤੁਸੀਂ ਕਦੇ ਬੰਬਈਆ ਫਿਲਮਾਂ ਵਿੱਚ ਰਾਜਧਾਨੀ ਦਿੱਲੀ ਦੇ ਅਮੀਰਾਂ ਦੀ ਜ਼ਿੰਦਗੀ ਵੇਖੀ ਹੈ? ਆਲੀਸ਼ਾਨ ਇਮਾਰਤਾਂ, ਖੁੱਲੀਆਂ ਸੜਕਾਂ, ਬਿਜਲੀ-ਪਾਣੀ ਦੀ ਤੋਟ ਨਹੀਂ, ਵੱਡੇ ਸ਼ਾਪਿੰਗ ਕੰਪਲੈਕਸ, ਸਿਨੇਮਾ ਹਾਲ, ਸਕੂਲ, ਹਸਪਤਾਲ, ਗੱਡੀਆਂ ਤੇ ਜ਼ਿੰਦਗੀ ਦੀਆਂ ਸਭ ਆਧੁਨਿਕ ਸਹੂਲਤਾਂ। ਇਹਨਾਂ ਦਾ ਅਨੰਦ ਮਾਨਣ ਵਾਲ਼ਿਆਂ ਵਿੱਚ ਸ਼ਾਮਲ ਹਨ ਕਾਰੋਬਾਰੀ, ਵਪਾਰੀ, ਵੱਖੋ-ਵੱਖਰੀਆਂ ਪਾਰਟੀਆਂ ਦੇ ਸਿਆਸਤਦਾਨ, ਅਫਸਰਸ਼ਾਹੀ, ਨੌਕਰਸ਼ਾਹੀ ਤੇ ਸਮਾਜ ਦੇ ਹੋਰ ਸਰਦੇ-ਪੁੱਜਦੇ ਤਬਕੇ। ਪਰ ਇਹਨਾਂ ਫਿਲਮਾਂ ਵਿੱਚ ਕਦੇ ਇਹ ਨਹੀਂ ਦੱਸਿਆਂ ਜਾਂਦਾ ਕਿ ਇਸ ਰਾਜਧਾਨੀ ਵਿੱਚ ਹਰ ਸਾਲ ਸੈਂਕੜੇ ਲੋਕਾਂ ਨੂੰ ਇਸ ਕਰਕੇ ਜਾਨ ਗਵਾਉਣੀ ਪੈਂਦੀ ਹੈ ਤਾਂ ਕਿ ਇਹਨਾਂ ਧਨ-ਪਸ਼ੂਆਂ ਵੱਲੋਂ ਨਾਲ਼ੀਆਂ ‘ਚ ਵਹਾਈ ਗੰਦਗੀ ਦਾ ਚੰਗੀ ਤਰ੍ਹਾਂ ਨਿਕਾਸ ਹੁੰਦਾ ਰਹੇ ਤੇ ਇਹਨਾਂ ਨੂੰ ਹੱਗਣ-ਮੂਤਣ ‘ਚ ਕੋਈ ਤਕਲੀਫ ਨਾ ਆਵੇ, ਇਹਨਾਂ ਵੱਲੋਂ ਖਿਲਾਰੇ ਗੰਦ ਦੀ ਬਦਬੂ ਇਹਨਾਂ ਤੱਕ ਨਾ ਪਹੁੰਚੇ ਤੇ ਇਹਨਾਂ ਤੱਕ ਪਾਣੀ ਦੀ ਸਪਲਾਈ ਬੇਰੋਕ ਪਹੁੰਚਦੀ ਰਹੇ। ਹਾਂ ਬਿਲਕੁਲ, ਅਸੀਂ ਰਾਜਧਾਨੀ ਦੀਆਂ ਨਾਲ਼ੀਆਂ, ਸੀਵਰੇਜ, ਗਟਰ ਤੇ ਪਾਈਪਾਂ ਸਾਫ ਕਰਨ ਵਾਲ਼ੇ ਕਾਮਿਆਂ ਦੀ ਹੀ ਗੱਲ ਕਰ ਰਹੇ ਹਾਂ। ਦਿੱਲੀ ਵਿੱਚ 1996 ਤੋਂ 2015 ਤੱਕ ਅੰਦਾਜਨ 3500 ਕਾਮਿਆਂ ਦੀ ਸੀਵਰੇਜ, ਗਟਰ ਆਦਿ ਅੰਦਰ ਮੌਤ ਹੋਈ ਹੈ ਤੇ ਬਾਕੀ ਜਿਉਂਦੇ ਹਜ਼ਾਰਾਂ ਕਾਮਿਆਂ ਦੀ ਜ਼ਿੰਦਗੀ ਮੌਤ ਨਾਲ਼ੋਂ ਵੀ ਬਦਤਰ ਹੈ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 47, ਜਨਵਰੀ 2016 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s