ਫਾਸੀਵਾਦ, ਜਰਮਨ ਸਿਨੇਮਾ ਅਤੇ ਅਸਲ ਜ਼ਿੰਦਗੀ ਬਾਰੇ ਜਰਮਨੀ ਦੇ ਪ੍ਰਚਾਰ ਮੰਤਰੀ ਡਾਕਟਰ ਗੋਏਬਲਸ ਨੂੰ ਖੁੱਲ੍ਹਾ ਖ਼ਤ •ਸਰਗੇਈ ਆਇਜ਼ੇਂਸਤਾਇਨ

10

ਸਰਮਾਏਦਾਰੀ ਆਪਣੀ ਸੁਭਾਵਿਕ ਰਫ਼ਤਾਰ ਨਾਲ਼ ਸੰਕਟ ਵੱਲ ਵਧਦੀ ਰਹਿੰਦੀ ਹੈ ਤੇ ਜਦੋਂ ਕਦੇ ਉਹ ਸੰਕਟਗ੍ਰਸਤ ਹੁੰਦੀ ਹੈ ਤਾਂ ਉਹ ਆਪਣੇ ਸਭ ਤੋਂ ਵਫਾਦਾਰ ਸੇਵਕ ਫਾਸੀਵਾਦ ਨੂੰ ਸੰਕਟ-ਛੁਟਕਾਰੇ ਲਈ ਯਾਦ ਕਰਦੀ ਹੈ। ਸਰਮਾਏਦਾਰੀ ਨੂੰ ਸੰਕਟ ਦੀ ਘੁੰਮਣਘੇਰੀ ‘ਚੋਂ ਬਾਹਰ ਕੱਢਣ ਲਈ ਫਾਸੀਵਾਦ ਡੰਡੇ ਦੇ ਜ਼ੋਰ ‘ਤੇ ਆਮ ਕਿਰਤੀ ਲੋਕਾਂ ‘ਤੇ ਜੁਲਮ ਢਾਹੁੰਦਾ ਹੈ। ਮਜ਼ਦੂਰਾਂ ਤੇ ਕਿਰਤੀ ਲੋਕਾਂ ਦੇ ਖੂਨ ਦੀ ਆਖ਼ਰੀ ਬੂੰਦ ਨੂੰ ਨਚੋੜ ਕੇ ਮੁਨਾਫੇ ਵਿੱਚ ਬਦਲ ਕੇ, ਸਰਮਾਏ ਦੀ ਹੌਲ਼ੀ ਹੁੰਦੀ ਗੱਡੀ ਦੀ ਮੋਟਰ ਵਿੱਚ ਊਰਜਾ ਸੰਚਾਰ ਕਰਨ ਦਾ ਕੰਮ ਕਰਦਾ ਹੈ। ਸੰਕਟ ਦੇ ਸਮੇਂ ਸਰਮਾਏਦਾਰੀ ਨੂੰ ਇੱਕ ਅਜਿਹੇ ਜਾਬਰ ਰਾਜ ਦੀ ਜ਼ਰੂਰਤ ਹੁੰਦੀ ਹੈ ਜੋ ਤਾਨਾਸ਼ਾਹ ਢੰਗ ਨਾਲ਼ ਉਹ ਸਭ ਨੀਤੀਆਂ”ਬਣਾਏ ਅਤੇ ਉਨ੍ਹਾਂ ਨੂੰ ਲਾਗੂ ਕਰੇ ਜਿਸਦੇ ਕਾਰਨ ਸਰਮਾਏਦਾਰੀ ਦੀ ਗੱਡੀ ਅੱਗੇ ਵਧੇ। ਫਾਸੀਵਾਦ ਦੇ ਸੱਤ੍ਹਾ ਉੱਤੇ ਕਾਬਜ਼ ਹੋਣ ਕਾਰਨ ਜਿਸ ਰਫ਼ਤਾਰ ਨਾਲ਼ ਆਮ ਲੋਕਾਂ ਦੀ ਲੁੱਟ ਅਤੇ ਜ਼ਬਰ ਹੁੰਦਾ ਹੈ ਉਸਦੇ ਸਿੱਟੇ ਵਜੋਂ ਲੋਕਾਂ ਵਿੱਚ ਗੁੱਸੇ ਅਤੇ ਅਸਿਹਣਸ਼ੀਲਤਾ ਦੀ ਭਾਵਨਾ ਪੈਦਾ ਹੁੰਦੀ ਹੈ। ਫਾਸੀਵਾਦ ਕੌਮਵਾਦ, ਧਰਮ, ਰੰਗ, ਜਾਤ, ਨਸਲ ਆਦਿ ਦੇ ਨਾਮ ਉੱਤੇ ਲੋਕਾਂ ਨੂੰ ਵੰਡਣ ਦਾ ਕੰਮ ਕਰਦਾ ਹੈ। ਫਾਸੀਵਾਦ ਗ਼ਰੀਬੀ, ਭੁੱਖਮਰੀ, ਬੇਰੁਜ਼ਗਾਰੀ, ਮਹਿੰਗਾਈ ਨਾਲ਼ ਤਰਸਦੇ ਲੋਕਾਂ ਨੂੰ ਕੌਮ, ਧਰਮ, ਜਾਤੀ, ਰੰਗ, ਨਸਲ ਦੇ ਨਾਮ ‘ਤੇ ਕੁਰਬਾਨੀ ਦੇਣ ਲਈ ਤਿਆਰ ਕਰਦਾ ਹੈ, ਅਸਲ ਵਿੱਚ ਇਹ ਕੁਰਬਾਨੀ ਨਹੀਂ ਸਗੋਂ ਸਰਮਾਏ ਦੀ ਗਿਲੋਟਿਨ ਉੱਤੇ ਆਮ ਕਿਰਤੀ ਲੋਕਾਂ ਦੀ ਕੁਰਬਾਨੀ ਚੜਾਉਂਦਾ ਹੈ। ਫਾਸੀਵਾਦ ਦੇ ਉਭਾਰ ਦੇ ਨਾਲ਼ ਲੋਕਾਂ ਵਿੱਚ ਜੋ ਗੁੱਸਾ ਅਤੇ ਬੇਚੈਨੀ ਪੈਦਾ ਹੁੰਦੀ ਹੈ ਉਸਨੂੰ ਸ਼ਾਂਤ ਕਰਨ ਅਤੇ ਜਨਤਾ ਨੂੰ ਭਰਮਾਉਣ ਲਈ ਫਾਸੀਵਾਦ ਕਈ ਤਰ੍ਹਾਂ ਦੇ ਪਖੰਡ ਰਚਦਾ ਹੈ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 47, ਜਨਵਰੀ 2016 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s