ਆਰਥਿਕ ਸੰਕਟ ਕੀ ਹਨ ਤੇ ਕਿਉਂ ਆਉਂਦੇ ਹਨ? (ਵਰਤਮਾਨ ਆਰਥਿਕ ਸੰਕਟ ਦੇ ਸੰਦਰਭ ਵਿੱਚ) •ਗੁਰਪ੍ਰੀਤ

8

ਸੰਸਾਰ ਭਰ ਦੇ ਮਾਹਿਰ ਅਰਥ-ਸ਼ਾਸ਼ਤਰੀਆਂ, ਅਰਥਚਾਰੇ ਨਾਲ਼ ਸਬੰਧਤ ਅਖ਼ਬਾਰਾਂ, ਮੈਗਜ਼ੀਨਾਂ ਵਿੱਚ ਸ਼ਬਦ ‘ਆਰਥਿਕ ਸੰਕਟ’ ਦੀ ਵਰਤੋਂ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਪਿਛਲੇ ਕਈ ਸਾਲਾਂ ਤੋਂ ਸੰਸਾਰ ਦੇ ਲਗਭਗ ਸਭ ਦੇਸ਼ਾਂ ਦਾ ਅਰਥਚਾਰਾ ਲੜਖੜਾ ਰਿਹਾ ਹੈ, ਆਰਥਿਕ ਵਾਧਾ ਦਰ ਵਧਣ ਦਾ ਨਾਮ ਨਹੀਂ ਲੈ ਰਹੀ, ਸਿਆਸਤਦਾਨਾਂ ਤੇ ਆਰਥਿਕ ਮਸਲਿਆਂ ਦੇ ਮਾਹਿਰਾਂ ਦੇ ਸੰਘ ਸੁੱਕੇ ਰਹਿੰਦੇ ਹਨ। ਪਿਛਲੇ ਕੁੱਝ ਮਹੀਨਿਆਂ ਵਿੱਚ ਹੀ ਪਹਿਲਾਂ ਰੂਸ, ਫ਼ਿਰ ਯੂਨਾਨ ਤੇ ਹੁਣ ਚੀਨ ਦੇ ਅਰਥਚਾਰੇ ਦੇ ਲੜਖੜਾ ਜਾਣ ਦੀਆਂ ਖਬਰਾਂ ਤੋਂ ਪੂਰਾ ਸੰਸਾਰ ਜਾਣੂ ਹੈ। ਇਹ ਆਰਥਿਕ ਸੰਕਟ ਕੋਈ ਨਵਾਂ ਵਰਤਾਰਾ ਨਹੀਂ ਹਨ। 18ਵੀਂ ਸਦੀ ਦੇ ਅੰਤ ਵਿੱਚ ਸਰਮਾਏਦਾਰਾ ਢਾਂਚੇ ਨੇ ਇੰਗਲੈਂਡ ਦੇ ਸੱਅਨਤੀ ਇਨਕਲਾਬ ਤੇ ਫ਼ਰਾਂਸ ਦੇ ਬੁਰਜੂਆ ਜਮਹੂਰੀ ਇਨਕਲਾਬ ਦੇ ਰੂਪ ਵਿੱਚ ਦੋ ਜੋੜੇ ਇਨਕਲਾਬਾਂ ਦੇ ਰੂਪ ਸਰਮਾਏਦਾਰੀ ਨੇ ਸੰਸਾਰ ਉੱਤੇ ਦਸਤਕ ਦਿੱਤੀ ਤੇ 19ਵੀਂ ਸਦੀ ਦੇ ਪਹਿਲੇ ਦਹਾਕਿਆਂ ਵਿੱਚ ਇਹ ਪੱਕੇ ਪੈਰੀਂ ਹੋ ਗਈ। ਉਸ ਵੇਲੇ ਇਸਦੇ ਜਨਮ ਦੇ ਨਾਲ਼ ਹੀ ਆਰਥਿਕ ਸੰਕਟਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਸੰਸਾਰ ਅਰਥਚਾਰੇ ਨੇ ਹੁਣ ਤੱਕ 1930, 1973 ਤੇ 2007 ਦੀਆਂ ਤਿੰਨ ਵੱਡੀਆਂ ਮਹਾਂਮੰਦੀਆਂ ਵੇਖੀਆਂ ਹਨ, ਇਹਨਾਂ ਤੋਂ ਬਿਨਾਂ ਹੋਰ ਛੋਟੇ-ਵੱਡੇ ਆਰਥਿਕ ਸੰਕਟਾਂ ਦਾ ਕੋਈ ਅੰਤ ਨਹੀਂ ਹੈ।…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 45, ਨਵੰਬਰ 2015 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s