ਮਜ਼ਦੂਰ ਜਮਾਤੀ ਸੰਗੀਤ ਦੀਆਂ ਸਮੱਸਿਆਵਾਂ (ਹਾਂਸ ਆਈਸਲਰ ਨਾਲ਼ ਗੱਲਬਾਤ)

5

ਹਾਂਸ ਆਈਸਲਰ ਮਹਾਨ ਜਰਮਨ ਸੰਗੀਤਕਾਰ ਅਤੇ ਸੰਗੀਤ ਚਿੰਤਕ ਸਨ। ਵੀਹਵੀਂ ਸਦੀ ਦੇ ਤੀਜੇ ਦਹਾਕੇ ਦੇ ਸਭ ਤੋਂ ਵੱਧ ਪ੍ਰਤੀਭਾਵਾਨ ਨੌਜਵਾਨ ਸੰਗੀਤਕਾਰਾਂ ਵਿੱਚ ਉਨਾਂ ਨੂੰ ਗਿਣਿਆਂ ਜਾਂਦਾ ਸੀ। ਪਰ ਆਈਸਲਰ ਨੇ ਬੁਰਜੂਆ1 ਵਿਚਾਰਧਾਰਾ ਅਤੇ ਕਲਾ-ਧਾਰਾਵਾਂ ਨੂੰ ਖਾਰਜ ਕੀਤਾ ਅਤੇ ਆਪਣੀਆਂ ਸਿਰਜਣਾਤਮਕ ਯੋਗਤਾਵਾਂ ਹਿਟਲਰ ਪੂਰਵ ਜਰਮਨੀ ਵਿੱਚ ਇਨਕਲਾਬੀ ਮਜ਼ਦੂਰ ਜਮਾਤ ਦੀਆਂ ਲਹਿਰਾਂ ਨੂੰ ਸਮਰਪਿਤ ਕਰ ਦਿੱਤੀਆਂ। ਇਸੇ ਦੌਰਾਨ ਉਨ੍ਹਾਂ ਨੇ ਮਹਾਨ ਜਰਮਨ ਨਾਟਕਕਾਰ ਅਤੇ ਕਵੀ ਬ੍ਰਤੋਲਤ ਬ੍ਰੈਖ਼ਤ ਨਾਲ਼ ਮਿਲ਼ ਕੇ ਕੰਮ ਸ਼ੁਰੂ ਕੀਤਾ ਅਤੇ ਦੋਹਾਂ ਮਹਾਨ ਕਲਾਕਾਰਾਂ ਦੀ ਇਹ ਸਾਂਝ ਸਾਰੀ ਜ਼ਿੰਦਗੀ ਨਿਭੀ। 1933 ਵਿੱਚ ਆਈਸਲਰ ਨੂੰ ਨਾਜ਼ੀ ਜਰਮਨੀ ਛੱਡਣਾ ਪਿਆ, ਪਰ ਉਨਾਂ ਦੇ ਸੰਗੀਤ ਸਿਰਜਣ ਵਿੱਚ ਜਾਂ ਫਾਸ਼ਿਸਟ-ਵਿਰੋਧੀ ਅਤੇ ਪ੍ਰਗਤੀਸ਼ੀਲ ਸਮੂਹਾਂ ਨਾਲ਼ ਉਨਾਂ ਦੇ ਕੰਮ ਵਿੱਚ ਕੋਈ ਕਮੀ ਨਹੀਂ ਆਈ। ਅਮਰੀਕਾ ਵਿੱਚ ਦਸ ਸਾਲਾਂ ਤੱਕ ਜਲਾਵਤਨ ਰਹਿਣ ਦੌਰਾਨ ਉਨਾਂ ਨੇ ਫਿਲਮਾਂ ਲਈ ਸੰਗੀਤ ਤਿਆਰ ਕੀਤਾ, ਸੰਗੀਤ ਸਿਖਾਇਆ ਅਤੇ ਭਾਸ਼ਣ ਦਿੰਦੇ ਰਹੇ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 44, ਅਕਤੂਬਰ 2015 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s