‘ਹਮਸਫ਼ਰ’ ਨਾਵਲ ਰੂਸ ਦੀ ਮਹਾਨ ਦੇਸ਼-ਭਗਤਕ ਜੰਗ ਦੌਰਾਨ ਆਮ ਲੋਕਾਂ ਦੀਆਂ ਅਥਾਹ ਕੁਰਬਾਨੀਆਂ ਦੀ ਜੀਵੰਤ ਪੇਸ਼ਕਾਰੀ ਦਾ ਦਸਤਾਵੇਜ਼ •ਕੁਲਦੀਪ

DSC_0175

‘ਹਮਸਫ਼ਰ’ ਨਾਵਲ ਰੂਸ ਦੀ ਪ੍ਰਸਿੱਧ ਲੇਖਿਕਾ ਵੇਰਾ ਪਨੋਵਾ ਦਾ ਲਿਖਿਆ ਹੋਇਆ ਹੈ। ਇਸ ਨਾਵਲ ਵਿੱਚ ਰੂਸ ਦੀ ਮਹਾਨ ਦੇਸ਼ ਭਗਤਕ ਜੰਗ (1941-45) ਦੇ ਸਮੇਂ ਇੱਕ ਹਸਪਤਾਲ ਵਾਲ਼ੀ ਗੱਡੀ (ਜੋ ਜੰਗ ਵਿੱਚ ਫੱਟੜ ਹੋਏ ਲੋਕਾਂ ਲਈ ਬਣਾਈਆਂ ਗਈਆਂ ਹਸਪਤਾਲ ਗੱਡੀਆਂ ਵਿੱਚੋਂ ਇੱਕ ਸੀ) ਨੰਬਰ 12 ਵਿੱਚ ਕੰਮ ਉਸਦੇ ਸਮੁੱਚੇ ਅਮਲੇ ਦੇ ਮੈਬਰਾਂ – ਗੱਡੀ ਵਿੱਚ ਇਲਾਜ ਲਈ ਆਉਂਦੇ ਫੱਟੜਾਂ-ਸਮੇਤ ਦੀ ਯਥਾਰਥਕ ਤੇ ਦਿਲ-ਟੁੰਬਵੀਂ ਤਸਵੀਰ ਪੇਸ਼ ਕਰਦੇ ਹੋਏ ਰੂਸੀ ਲੋਕਾਂ ਦੇ ਆਪਣੀ ਸਮਾਜਵਾਦੀ ਮਾਤਭੂਮੀ ਪ੍ਰਤੀ ਪ੍ਰੇਮ ਤੇ ਲਗਾਅ ਲਈ ਹਰ ਕੁਰਬਾਨੀ ਕਰ ਜਾਣ ਦੇ ਜ਼ਜ਼ਬੇ ਨੂੰ ਬੜੀ ਸਿੱਧੀ-ਸਾਦੀ ਸ਼ੈਲੀ ਵਿੱਚ ਪੇਸ਼ ਕੀਤਾ ਦਗਆ ਹੈ। ਨਾਵਲ ਦੀ ਲੇਖਕਾ ਵੇਰਾ ਪਨੋਵਾ ਨੇ ਵੀ ਇਸ ਗੱਡੀ ਵਿੱਚ ਸੇਵਾ ਨਿਭਾਈ ਸੀ ਤੇ ਉਸਨੂੰ ਇਹਨਾਂ ਮਹਾਨ ਲੋਕਾਂ ਵੱਲੋਂ ਮਨੁੱਖਤਾ ਨੂੰ ਫਾਸੀਵਾਦੀ ਖ਼ਤਰੇ ਤੋਂ ਬਚਾਉਣ ਲਈ ਲੜੀ ਜਾ ਰਹੀ ਜੰਗ ਦੇ ਸੂਰਮਿਆਂ ਦੇ ਅੰਗ-ਸੰਗ ਰਹਿਣ ਦਾ ਮੌਕਾ ਮਿਲ਼ਿਆ ਸੀ। ਇਸ ਗੱਡੀ ਦੇ ਅਮਲੇ ਨੇ 1941 ਤੋਂ 1945 ਤੱਕ ਲਗਪਗ ਚਾਰ ਸਾਲ ਗੱਡੀ ਵਿੱਚ ਬਿਤਾਏ ਸਨ ਅਤੇ ਵੱਖ-ਵੱਖ ਥਾਵਾਂ ‘ਤੇ ਜਾ ਕੇ ਜਖ਼ਮੀਆਂ ਦਾ ਇਲਾਜ ਅਤੇ ਸਾਂਭ-ਸੰਭਾਲ਼ ਕਰਦੇ ਰਹੇ ਸਨ। ਵੇਰਾ ਨੇ ਰੂਸ ਲਈ ਇਹ ਬਿਪਤਾ ਦੇ ਸਾਲ ਅੱਖੀਂ ਦੇਖੇ ਤੇ ਹੱੱਡੀਂ ਹੰਡਾਏ ਸਨ ਜਦੋਂ ਗੋਲ਼ੀਆਂ-ਬੰਬਾਂ ਨਾਲ਼ ਲੋਕ ਮਰ ਰਹੇ ਸਨ ਅਤੇ ਫਾਸੀਵਾਦੀ ਖ਼ਤਰੇ ਦੇ ਬੱਦਲ ਮਨੁੱਖਤਾ ‘ਤੇ ਮੰਡਰਾ ਰਹੇ ਸਨ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 44, ਅਕਤੂਬਰ 2015 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s