… ਤੇ ਹੁਣ ਫਿਰਕੂ ਬੁਜਦਿਲਾਂ ਵੱਲੋਂ ਪ੍ਰੋ. ਕਲਬੁਰਗੀ ਦਾ ਕਤਲ

images

ਭਾਰਤੀ ਸਮਾਜ ਦੀ ਪੋਰ-ਪੋਰ ਵਿੱਚ ਜਹਿਰ ਵਾਂਗ ਫੈਲਾ ਰਹੀਆਂ ਫਿਰਕੂ ਤਾਕਤਾਂ ਨੇ ਬੀਤੀ 30 ਅਗਸਤ ਨੂੰ ਇੱਕ ਹੋਰ ਅਗਾਂਹਵਧੂ ਲੇਖਕ ਪ੍ਰੋ. ਐੱਮ. ਐੱਮ. ਕਲਬੁਰਗੀ ਨੂੰ ਉਹਨਾਂ ਦੇ ਘਰ ਸਾਹਮਣੇ ਗੋਲ਼ੀ ਮਾਰਕੇ ਕਤਲ ਕਰ ਦਿੱਤਾ। ਕੰਨੜ ਦੇ ਪ੍ਰਸਿੱਧ ਲੇਖਕ, ਕੰਨੜ ਯੂਨੀਵਰਸਿਟੀ ਦੇ ਵੀ.ਸੀ. ਰਹਿ ਚੁੱਕੇ ਅਤੇ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਤ ਪ੍ਰੋ.ਐਮ.ਐਮ.ਕਲਬੁਰਗੀ ਨੇ ਆਪਣੀ ਲੇਖਣੀ ਰਾਹੀਂ ਸਮਾਜ ਵਿਚ ਫੈਲੇ, ਅੰਧ-ਵਿਸ਼ਵਾਸਾਂ, ਜਾਤ-ਪਾਤ ਅਤੇ ਹਿੰਦੁਵਾਦੀ ਕੱਟੜਪੰਥ ਨੂੰ ਨਿਸ਼ਾਨਾ ਬਣਾਇਆ ਜਿਸ ਕਾਰਨ ਉਹ ਫਿਰਕੂ ਤਾਕਤਾਂ ਦੀ ਅੱਖ ਵਿੱਚ ਰੜਕ ਜਹੇ ਸਨ। ਇਸ ਤਰ੍ਹਾਂ ਭਾਰਤ ਵਿਚਲੀਆਂ ਹਿੰਦੂਤਵੀ ਫਿਰਕੂ ਤਾਕਤਾਂ ਨੇ ਬੁਜ਼ਦਿਲੀ ਭਰੇ ਕਾਰਨਾਮਿਆਂ ਵਿੱਚ ਇੱਕ ਹੋਰ ਕਾਰਨਾਮਾ ਜੋੜ ਲਿਆ ਹੈ। ਇਸਦੇ ਨਾਲ਼ ਹੀ ਭਾਰਤ ਵਿੱਚ ਵਿਗਿਆਨਕ, ਅਗਾਂਹਵਧੂ, ਜਮਹੂਰੀ ਤੇ ਤਰਕਸ਼ੀਲ ਵਿਚਾਰਾਂ ਦੀ ਲਹਿਰ ਨੂੰ ਇੱਕ ਹੋਰ ਧੱਕਾ ਲੱਗਿਆ ਹੈ। ਇਹ ਕਤਲ ਸਭਨਾਂ ਅਗਾਂਹਵਧੂ, ਜਮਹੂਰੀ, ਤਰਕਸ਼ੀਲ ਤੇ ਇਨਕਲਾਬੀ ਤਾਕਤਾਂ ਲਈ ਇੱਕ ਵੰਗਾਰ ਬਣਿਆ ਹੈ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 44, ਅਕਤੂਬਰ 2015 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s