‘ਵਿਕਾਸ ਸੰਘਰਸ਼ ਸਮਿਤੀ’: ਛੱਤੀਸਗੜ੍ਹ ਵਿੱਚ ਇੱਕ ਹੋਰ ਸਲਵਾ ਜੂਡਮ ਬਣਾਉਣ ਦੀ ਤਿਆਰੀ •ਕੁਲਦੀਪ

3

ਕੁਝ ਮਨੁੱਖਤਾਵਾਦੀ ਕਾਮਿਆਂ ਅਤੇ ਜਥੇਬੰਦੀਆਂ ਦੇ ਭਾਰੀ ਵਿਰੋਧ ਅਤੇ ਦੇਸ਼ ਵਿੱਚ ਸਲਵਾ ਜੂਡਮ ਵਿਰੁੱਧ ਥਾਂ-ਥਾਂ ਹੋਏ ਪ੍ਰਦਰਸ਼ਨਾਂ ਦੇ ਦਬਾਅ ਹੇਠ ਸੁਪਰੀਮ ਕੋਰਟ ਨੂੰ ਇਸਨੂੰ ਗ਼ੈਰ-ਕਨੂੰਨੀ ਅਤੇ ਅਸੰਵਿਧਾਨਕ ਐਲਾਣਨਾ ਪਿਆ। ਪਰ ਬਾਅਦ ਵਿੱਚ ਵੀ ਸਲਵਾ ਜੂਡਮ ਬਦਲਦੇ ਰੂਪਾਂ ਵਿੱਚ ਹਾਲੇ ਵੀ ਜਾਰੀ ਹੈ। 2009 ਤੋਂ ਬਾਅਦ ਇਹ ‘ਅਪ੍ਰੇਸ਼ਨ ਗਰੀਨ ਹੰਟ’ ਦੇ ਨਾਂ ਨਾਲ਼ ਜਾਰੀ ਰਿਹਾ ਜਿਸਨੂੰ ਕੋਇਆ ਕਮਾਂਡੋਜ਼ ਰਾਹੀਂ ਸੰਚਾਲਿਤ ਕੀਤਾ ਗਿਆ। ‘ਅਪ੍ਰੇਸ਼ਨ ਗਰੀਨ ਹੰਟ’ ਵੀ ਅਸਲ ਵਿੱਚ ਇੱਕ ਹੋਰ ਸਲਵਾ ਜੂਡਮ ਹੀ ਸੀ ਪਰ ਉਸਦਾ ਨਾਮ ਬਦਲ ਦਿੱਤਾ ਗਿਆ। ਇਸਦੇ ਤਹਿਤ ਵੀ ਸਲਵਾ ਜੂਡਮ ਵਾਲ਼ੇ ਕਾਰੇ ਅਰਧ ਸੈਨਿਕ ਬਲ ਤੇ ਸਰਕਾਰ ਕਰਦੀ ਰਹੀ। ਮੀਡੀਆ ਨੇ ਨਕਸਲਵਾਦ ਦੇ “ਖ਼ਤਰੇ” ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਿਵੇਂ ਇਸੇ ਤੋਂ ਹੀ ਦੇਸ਼ ਨੂੰ ਸਭ ਤੋਂ ਵੱਡਾ ਖ਼ਤਰਾ ਹੋਵੇ। “ਨਕਸਵਾਦ” ਦਾ ਹਾਊਆ ਅੱਜ ਵੀ ਦੇਸ਼ ਵਿੱਚ ਖੜ੍ਹਾ ਕੀਤਾ ਹੋਇਆ ਹੈ ਪਰ ਇਸ ਜੁਮਲੇ ਹੇਠ ਅਸਲ ਵਿੱਚ ਜਮੀਨਾਂ ਤੋਂ ਜਬਰਦਸਤੀ ਬੇਦਖਲ ਕੀਤੇ ਜਾ ਰਹੇ, ਕਤਲ ਕੀਤੇ ਜਾ ਰਹੇ, ਜ਼ੁਲਮ ਦੇ ਸਤਾਏ, ਦੱਬੇ-ਕੁਚਲੇ ਲੋਕਾਂ ਅਤੇ ਬਲਾਤਕਾਰਾਂ ਦੀਆਂ ਸ਼ਿਕਾਰ ਔਰਤਾਂ ਦੇ ਹੱਕੀ ਘੋਲ਼ਾਂ ਨੂੰ ਬੜੀ ਬੇਸ਼ਰਮੀ ਨਾਲ਼ ਲੁਕਾ ਦਿੱਤਾ ਜਾਂਦਾ ਹੈ। ਇਹ ‘ਨਕਸਲਵਾਦ’ ਦਾ ਹਾਊਆ ਉਸੇ ਤਰ੍ਹਾਂ ਹੀ ਲੋਕਾਂ ਨੂੰ ਲੁੱਟਣ ਤੇ ਕੁੱਟਣ ਲਈ ਖੜ੍ਹਾ ਕੀਤਾ ਹੈ ਜਿਵੇਂ ਕਸ਼ਮੀਰ ਜਾਂ ਉੱਤਰ-ਪੱਛਮੀ ਰਾਜਾਂ ਵਿੱਚ ਦਹਿਸ਼ਤਗਰਦੀ ਦਾ ਜੁਮਲਾ ਉਛਾਲਿਆ ਜਾਂਦਾ ਹੈ। ਉੱਥੇ ਵੀ ਅਫਸਪਾ ਵਰਗੇ ਕਨੂੰਨ ਜਾਰੀ ਹਨ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 43, ਸਤੰਬਰ 2015 ਵਿਚ ਪਰ੍ਕਾਸ਼ਤ28

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s