ਭਾਜਪਾ ਦਾ ਫਿਰਕੂ ਏਜੰਡਾ ਅਤੇ ਪੂਨੇ ਫਿਲਮ ਐਂਡ ਟੈਲੀਵਿਜਨ ਇੰਸੀਚਿਊਟ ਆਫ ਇੰਡੀਆ ਦੇ ਵਿਦਿਆਰਥੀਆਂ ਦਾ ਸੰਘਰਸ਼ •ਰੋਸ਼ਨ

2

ਜਦੋਂ ਦੀ ਭਾਜਪਾ ਸੱਤ੍ਹਾ ਵਿੱਚ ਆਈ ਹੈ ਇਸਨੇ ਆਪਣੇ ਭਗਵੇਂਕਰਨ ਦੇ ਏਜੰਡੇ ਨੂੰ ਪੂਰਾ ਕਰਨ ਲਈ ਹਰ ਹੀਲਾ ਵਰਤਣਾ ਸ਼ੁਰੂ ਕੀਤਾ ਹੋਇਆ ਹੈ। ਸਿਲੇਬਸਾਂ ਨੂੰ ਸੋਧਣਾ, ਭਾਰਤੀ ਇਤਿਹਾਸ ਖੋਜ ਪ੍ਰੀਸ਼ਦ ਉੱਤੇ ਸੁਦਰਸ਼ਨ ਰਾਓ ਸਮੇਤ ਹੋਰ ਭਾਜਪਾ ਤੇ ਰਾਸ਼ਟਰੀ ਸਵੈਸੇਵਕ ਸੰਘ ਨਾਲ ਜੁੜੇ ਵਿਦਵਾਨਾਂ ਨੂੰ ਬਿਠਾਉਣਾ, ਭਾਰਤੀ ਵਿਗਿਆਨ ਪ੍ਰੀਸ਼ਦ ਦੀ ਕਾਂਗਰਸ ਵਿੱਚ ਪੂਰਾਤਨ ਭਾਰਤ ਵਿੱਚ ਹਵਾਈ ਜਹਾਜ ਉਡਾਉਣੇ, ਹਰਿਆਣਾ, ਗੁਜਰਾਤ ਸਮੇਤ ਹੋਰਨਾਂ ਸੂਬਿਆਂ ਵਿੱਚ ਫਿਰਕੂ ਏਜੰਡਾ ਲਾਗੂ ਕਰਨ ਵਾਲੇ ਨੁਮਾਇੰਦੇ ਸਿੱਖਿਆ ਤੇ ਇਤਹਾਸ ਦੀਆਂ ਸੰਸਥਾਵਾਂ ਵਿੱਚ ਬਿਠਾਉਣੇ ਅਤੇ ਫਿਲਮਾਂ ਦੇ ਸੈਂਸਰ ਬੋਰਡ ਉੱਤੇ ਸੰਘੀਆਂ ਵੱਲੋਂ ਕਬਜਾ ਕਰਨ ਦੇ ਅਨੇਕਾਂ ਮਸਲੇ ਇਸਦੇ ਜਿਉਂਦੇ-ਜਾਗਦੇ ਸਬੂਤ ਹਨ। ਇਹਨਾਂ ਕੋਸ਼ਿਸ਼ਾਂ ਦੀ ਅਗਲੀ ਲੜੀ ਵਿੱਚ ਪੂਨੇ ਦੇ ਫਿਲਮ ਐਂਡ ਟੈਲੀਵਿਜਨ ਇੰਸੀਚਿਊਟ ਦਾ ਚੇਅਰਮੈਨ ਗਜੇਂਦਰ ਚੌਹਾਨ ਨੂੰ ਥਾਪਿਆ ਗਿਆ ਹੈ। ਗਜੇਂਦਰ ਚੌਹਾਨ ਦੀ ਇਸ ਨਿਯੁਕਤੀ ਦਾ ਉੱਥੋਂ ਦੇ ਵਿਦਿਆਰਥੀ ਵਿਰੋਧ ਕਰ ਰਹੇ ਹਨ ਤੇ ਉਸਨੂੰ ਹਟਾਏ ਜਾਣ ਦੀ ਮੰਗ ਨੂੰ ਲੈ ਕੇ 12 ਜੂਨ ਤੋਂ ਵੱਖੋ-ਵੱਖਰੇ ਰੂਪਾਂ ਵਿੱਚ ਸੰਘਰਸ਼ ਕਰ ਰਹੇ ਹਨ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 43, ਸਤੰਬਰ 2015 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s