‘ਵਿਆਪਮ’ ਘੁਟਾਲੇ ਤੋਂ ਖੜੇ ਹੁੰਦੇ ਸਵਾਲ ਅਸਲ ਜੜਾਂ ਨੂੰ ਛੋਹੇ ਬਿਨਾਂ ਮੁੜ ਦੁਹਰਾਈ ਜਾਂਦੀ ਰਹੇਗੀ ਇਹੋ ਕਹਾਣੀ •ਸੰਪਾਦਕੀ

2

ਵਿਆਪਮ ਜਿਹੇ ਘੁਟਾਲ਼ਿਆਂ ਤੋਂ ਨਿਜ਼ਾਤ ਅਜਿਹੇ ਸਮਾਜਕ-ਆਰਥਕ ਢਾਂਚੇ ਵਿੱਚ ਵੀ ਸੰਭਵ ਹੈ ਨਿੱਜੀ ਜਾਇਦਾਦ ਦੀ ਥਾਂ ਸਮਾਜ ਦੀ ਸਮੂਹਿਕ ਮਾਲਕੀ ਵਾਲ਼ਾ ਢਾਂਚਾ ਹੋਵੇ। ਅਜਿਹੇ ਸਮਾਜ ਵਿੱਚ ਹੀ ਸਿੱਖਿਆ ਮੁਨਾਫੇ ਦੀਆਂ ਦੁਕਾਨਾਂ ਚਲਾਉਣ ਲਈ ਨਹੀਂ ਹੋਵੇਗੀ ਸਗੋਂ ਮਨੁੱਖਤਾ ਦੀਆਂ ਗਿਆਨਵਾਨ ਤੇ ਸੰਵੇਦਨਸ਼ੀਲ ਪੀੜੀਆਂ ਤਿਆਰ ਕਰਨ ਦਾ ਸਾਧਨ ਹੋਵਗੀ, ਹਰ ਇੱਕ ਨੂੰ ਸਿੱਖਿਆ ਦੇ ਬਰਾਬਰ ਮੌਕੇ ਹੋਣਗੇ ਤੇ ਇਹ ਸਿੱਖਿਆ ਵੀ ਮੰਡੀ ਦੀਆਂ ਲੋੜਾਂ ਮੁਤਾਬਕ ਨਹੀਂ ਸਗੋਂ ਲੋਕਾਂ ਦੀ ਆਪਣੀ ਇੱਛਾ, ਦਿਲਚਸਪੀ ਮੁਤਾਬਕ ਹੋਵੇਗੀ। ਅਜਿਹੇ ਸਮਾਜ ਵਿੱਚ ਹੀ ਹਰ ਹੱਥ ਨੂੰ ਸਨਮਾਨਯੋਗ ਰੁਜ਼ਗਾਰ ਸੰਭਵ ਹੋਵੇਗਾ, ਜਿਸ ਨਾਲ਼ ਵਿਆਪਮ ਜਿਹੇ ਘੁਟਾਲ਼ਿਆਂ ਨੂੰ ਜਨਮ ਦੇਣ ਵਾਲ਼ਾ ਗੱਲ-ਵੱਢ ਮੁਕਾਬਲਾ ਖਤਮ ਹੋਵੇਗਾ। ਇਸ ਤਰ੍ਹਾਂ ਸਮਾਜਵਾਦੀ ਢਾਂਚੇ ਵਾਲ਼ੇ ਸਮਾਜ ਵਿੱਚ ਹੀ ਸੰਭਵ ਹੈ। ਅੱਜ ਵਿਆਪਮ ਜਿਹੇ ਘੁਟਾਲੇ ਮੌਜੂਦਾ ਨਿਜ਼ਾਮ ਦੇ ਮਨੁੱਖਦੋਖੀ ਖਾਸੇ ਨੂੰ ਲੋਕਾਂ ਵਿੱਚ ਨੰਗਾ ਕਰਨ, ਲੋਕਾਂ ਨੂੰ ਇਸ ਗਲੇ-ਸੜੇ ਢਾਂਚੇ ਨੂੰ ਬਦਲਣ ਲਈ ਲਲਕਾਰਦੇ ਹਨ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 42, ਅਗਸਤ 2015 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s