ਮੁਕੇਸ਼ ਦਾ ਅੰਬਾਨੀ ਅੰਟੀਲਾ : ਸੰਸਾਰ ਦੇ ਸਭ ਤੋਂ ਵੱਧ ਬੇਘਰਿਆਂ ਦੇ ਦੇਸ਼ ‘ਚ ਇੱਕ ਧਨਪਸ਼ੂ ਦਾ ਸਭ ਤੋਂ ਮਹਿੰਗਾ ਘਰ •ਕੁਲਦੀਪ

4

ਬੰਬਈ ਦੇ ਵੱਡੇ ਘਰਾਂ ਬਾਰੇ ਸੋਚਦੇ-ਸੋਚਦੇ ਨਜ਼ਰ ਮੁੰਬਈ ਦੇ ਇੱਕ ਅਜਿਹੇ ਘਰ ‘ਤੇ ਪਈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਮੁੰਬਈ ਦਾ ਸਭ ਤੋਂ ਉੱਚਾ ਹੈ। ਇਸ ਤਰ੍ਹਾਂ ਉਸ ਬਾਰੇ ਜਾਣਨ ਦੀ ਥੋੜ੍ਹੀ ਉਤਸੁਕਤਾ ਵਧੀ ਅਤੇ ਜਦ ਉਸ ਬਾਰੇ ਜਾਣਿਆ ਤਾਂ ਪਤਾ ਲੱਗਿਆ ਕਿ ਉਹ ਭਾਰਤ ਦੇ ਸਭ ਤੋਂ ਅਮੀਰ ਸਰਮਾਏਦਾਰ ਮੁਕੇਸ਼ ਅੰਬਾਨੀ ਦਾ ਵੱਡ-ਅਕਾਰੀ ਘਰ ਹੈ, ਜਿਸਨੂੰ ’21ਵੀਂ ਸਦੀ ਦਾ ਤਾਜ ਮਹਿਲ’ ਕਿਹਾ ਜਾਂਦਾ ਹੈ ਪਰ ਤਾਜ ਮਹਿਲ ਤਾਂ ਇਸ ਮੂਹਰੇ ਕੋਈ ਚੀਜ਼ ਨਹੀਂ ਹੈ। ਫਿਰ ਇਸ ਬਾਰੇ ਜਾਣਾਕਰੀ ਇਕੱਠੀ ਕਰਨ ਲੱਗਿਆ ਅਤੇ ਜਾਣ ਕੇ ਹੈਰਾਨੀ ਹੋਈ ਕਿ ਇਹ ਘਰ ਸੰਸਾਰ ਦੇ ਸਭ ਘਰਾਂ ਤੋਂ ਮਹਿੰਗਾ ਘਰ ਹੈ।…ਮਜ਼ਦੂਰ ਬਸਤੀਆਂ ਵਿੱਚ 15-18 ਘੰਟੇ ਕੰਮ ਕਰਨ ਵਾਲ਼ੇ ਲੋਕ ਖੁੱਡਿਆਂ ਵਰਗੇ ਕਮਰਿਆਂ ਵਿੱਚ 10-10 ਜਣੇ ਰਹਿੰਦੇ ਹਨ। ਸਾਰੀ ਉਮਰ ਹੱਡ ਗਾਲ਼ ਕੇ ਵੀ ਉਹਨਾਂ ਨੂੰ ਕੇਵਲ ਗੁਜਾਰੇ ਜੋਗਾ ਹੀ ਖਾਣ ਨੂੰ ਮਿਲ਼ਦਾ ਹੈ ਅਤੇ ਇੰਨੀ ਸਖ਼ਤ ਮਿਹਨਤ ਕਰਨ ਦੇ ਬਾਵਜੂਦ ਵੀ ਉਹਨਾਂ ਦੀ ਮੁੱਖ ਸਮੱਸਿਆ ਰੋਟੀ ਹੀ ਬਣੀ ਰਹਿੰਦੀ ਹੈ ਤੇ ਗੰਦੀਆਂ ਬਸਤੀਆਂ ਵਿੱਚ ਜੋ ਲੋਕ ਰਹਿਣ ਲਈ ਮਜ਼ਬੂਰ ਨੇ ਉਹਨਾਂ ਦੀ ਤਾਂ ਗੱਲ ਹੀ ਛੱਡੋ ਜੋ ਪਸ਼ੂਆਂ ਦੇ ਪੱਧਰ ‘ਤੇ ਰਹਿਣ ਲਈ ਮਜ਼ਬੂਰ ਨੇ। ਦੂਜੇ ਪਾਸੇ ਧਨਪਸ਼ੂਆਂ ਦੇ ਕੁੱਤੇ, ਬਿੱਲੇ ਆਦਿ ਵੀ ਏ.ਸੀ ਕਮਰਿਆਂ ਵਿੱਚ ਰਹਿੰਦੇ ਹਨ। ਭਾਵ ਅਜੋਕੇ ਸਰਮਾਏਦਾਰਾ ਸਮਾਜ ਵਿੱਚ ਇੱਕ ਆਮ ਕਿਰਤੀ-ਮਜ਼ਦੂਰ ਦਾ ਜੀਵਨ ਪਸ਼ੂਆਂ ਤੋਂ ਵੀ ਬੁਰਾ ਹੈ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 41, ਜੁਲਾਈ 2015 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s