ਲਲਕਾਰ ਦਾ ਨਵਾਂ ਅੰਕ (ਜੂਨ 2012)

ਇਸ ਅੰਕ ਵਿੱਚ

ਸੰਪਾਦਕੀ

•  ਅੰਗਰੇਜ਼ੀ ਦੀ ਗੁਲਾਮੀ ਛੱਡੋ, ਆਪਣੀ ਭਾਸ਼ਾ ਉੱਪਰ ਮਾਣ ਕਰੋ

ਸਮਕਾਲ

• ਭਾਰਤੀ ਸੰਵਿਧਾਨ ਅਤੇ ਭਾਰਤੀ ਲੋਕਤੰਤਰ : ਕਿਸ ਹੱਦ ਤੱਕ ਜਮਹੂਰੀ?

•  ਸਰਕਾਰ ਦੀ ਜੰਗ – ਦਹਿਸ਼ਤਗਰਦੀ ਵਿਰੁੱਧ ਜਾਂ ਲੋਕਾਂ ਵਿਰੁੱਧ?

ਸੰਸਾਰ ਮੰਚ ‘ਤੇ

•  ਕਨੇਡਾ ਦੇ ਸ਼ਹਿਰ ਕਿਊਬੈਕ ਵਿੱਚ ਵਿਦਿਆਰਥੀ ਹੜਤਾਲਾਂ- ਸਾਮਰਾਜਵਾਦ ਦੇ ਢਿੱਡ ‘ਚ ਉੱਥਲ-ਪੁੱਥਲ

ਸਮਾਜਕ ਮਸਲੇ

•  ਬੀਤੇ ਦੇ ਹੇਰਵੇ ਦੀਆਂ ਜੜ੍ਹਾਂ ਸਮਾਜ ਦੀਆਂ
ਡੂੰਘਾਈਆਂ ਵਿਚੋਂ ਪੁੱਟਣੀਆਂ ਹੋਣਗੀਆਂ

•  ਉਜਾੜਾ, ਬੇਦਖਲੀ ਅਤੇ ਜਮਹੂਰੀ ਹੱਕਾਂ ਦਾ ਸਵਾਲ

ਟਿੱਪਣੀਆਂ

•  ਦੁੱਧ ਧੋਤੇ ਮੁਖ ਮੰਤਰੀ ਨਰਿੰਦਰ ਮੋਦੀ ਜੀ!

• ਮਜ਼ਦੂਰਾਂ ਦੀਆਂ ਸਮੂਹਿਕ ਮੌਤਾਂ ਦੇ ਦੋਸ਼ੀ ਸ਼ੀਤਲ ਵਿੱਜ ਨੂੰ ਜਮਾਨਤ

•  ਅਮਰੀਕੀ ਸਾਮਰਾਜ ਦੀ ਬਰਬਰਤਾ-
ਇਰਾਕ ਵਿੱਚ ਪੈਦਾ ਹੋ ਰਹੇ ਹਨ ਅਪੰਗ ਬੱਚੇ

•  ਸੈਂਸਸ ਦੇ ਘਰਾਂ ਸਬੰਧੀ ਅੰਕੜੇ-
ਵਿਕਾਸ ਦੀ ਇਮਾਰਤ ਵਿੱਚ ਗਰੀਬਾਂ ਲਈ ਕੋਈ ਕਮਰਾ ਨਹੀਂ!

ਸਾਹਿਤ ਅਤੇ ਕਲਾ

• ਕਹਾਣੀ – ਨੰਗਾ ਰਾਜਾ (ਯੇਹ ਸੇਂਗ ਤਾਓ)

ਸਰਗਰਮੀਆਂ

• ਮਜ਼ਦੂਰ ਦਿਵਸ ਸੰਮੇਲਨ ਦਾ ਆਯੋਜਨ

• ਪਾਵਰਲੂਮ ਮਜ਼ਦੂਰਾਂ ਦੇ ਸੰਘਰਸ਼ ਦਾ ਆਗਾਜ਼ ਤੇ ਜਿੱਤ  ਅਤੇ ਭਵਿੱਖ ਦੀ ਤਿਆਰੀ

ਪ੍ਰਾਪਤੀ ਲਈ ਪਤਾ : ਮੁਹੱਲਾ ਜੱਸੜਾਂ, ਨੇੜੇ ਬੀ. ਐੱਸ. ਐੱਨ. ਐੱਲ. ਟੈਲੀਫੋਨ ਐਕਸਚੇਜ਼,  ਸਰਹਿੰਦ ਸ਼ਹਿਰ,
ਜ਼ਿਲ੍ਹਾ – ਫਤਿਹਗੜ੍ਹ ਸਾਹਿਬ, ਪੰਜਾਬ,140406. ਫੋਨ ਨੰ. – 9646150249 , ਈਮੇਲ : lalkaarΟ8@rediffmail.com 
ਇੱਕ ਕਾਪੀ ਦਾ ਮੁੱਲ – 10 ਰੁਪਏ• ਸਾਲਾਨਾ ਚੰਦਾ – 120 ਰੁ. (ਡਾਕ ਰਾਹੀਂ 150 ਰੁ.)
ਤੁਸੀਂ ਆਪਣੀ ਮੈਂਬਰਸ਼ਿਪ/ਸਹਿਯੋਗ ਰਾਸ਼ੀ ਹੇਠ ਦਿੱਤੇ ਖਾਤੇ ਵਿੱਚ ਵੀ ਜਮ੍ਹਾ ਕਰਵਾ ਸਕਦੇ ਹੋ। 
ਸਹਿਯੋਗ ਰਾਸ਼ੀ ਭੇਜਦੇ ਸਮੇਂ ਸਾਨੂੰ ਸੂਚਿਤ ਜ਼ਰੂਰ ਕਰ ਦਿਓ-
ਵੱਲ – ਲਖਵਿੰਦਰ ਸਿੰਘ,  ਸਟੇਟ ਬੈਂਕ ਆਫ਼ ਪਟਿਆਲਾ,  ਖਾਤਾ ਨੰਬਰ- 00000055140007508