ਚਿੱਠੀ-ਪੱਤਰ, ਰਚਨਾਵਾਂ ਅਤੇ ਚੰਦੇ ਭੇਜਣ ਲਈ ਪਤਾ
ਲਖਵਿੰਦਰ ਸਪੁੱਤਰ ਮਨਜੀਤ ਸਿੰਘ
ਜਸੜਾਂ ਮੁਹੱਲਾ, ਸ਼ਹਿਰ ਤੇ ਡਾਕ – ਸਰਹਿੰਦ ਸ਼ਹਿਰ,
ਜਿਲ੍ਹਾ-ਫਤੇਹਗੜ ਸਾਹਿਬ,
ਪੰਜਾਬ-140406
ਫੋਨ ਨੰਬਰ- 96461 50249
ਈ-ਮੇਲ- lalkaar08@rediffmail.com
ਮੈਗਜੀਨ ਲਗਵਾਉਣ ਲਈ ਚੰਦਾ-
ਸਾਲਾਨਾ ਚੰਦਾ 60 ਰੁਪਏ (ਡਾਕ ਰਾਹੀਂ 80 ਰੁਪਏ)
I JS wan 2 say that i hv subscribe for lalkaar last two months ago but it nt yet been came on my adress that i’ve given…..pls. chk it……
WHAT THE HELL IS HAPPEING IN OUR COUNTRY .NO RULES FOR LEADERS ALL FOR US
ਸੰਪਾਦਕ ਜੀ
ਤੁਸੀ ਜਾਣਦੇ ਹੀ ਹੋਵੋਂਗੇ ਅੱਜਕੱਲ
ਫੇਸਬੁੱਕ ਤੇ ਇੰਟਰਨੈੱਟ ਕਿਸ ਸ਼ਿੱਦਤ ਨਾਲ ਵੇਤੇ ਜਾਂਦੇ ਹਨ।
ਤਕਰੀਬਨ ਸਾਰੇ ਵਿਦਿਆਰਥੀ ਹੀ ਨੈੱਟ ਵਰਤਦੇ ਨੇ
ਤੁਹਾਡਾ ਮੈਗਜ਼ੀਨ ਵੀ “ਤਬਦੀਲੀ ਪਸੰਦ ਵਿਦਿਆਰਥੀਆਂ ” ਲਈ ਹੈ
ਇਸ ਵਿੱਚ ਮਾਰਕਸਵਾਦ ਸੰਬੰਧੀ ਲੇਖ ਹੁੰਦੇ ਹਨ
ਮਾਰਕਸਵਾਦ ਪਰਗਤੀ ਅਤੇ ਵਿਗਿਆਬ ਦਾ ਹਾਮੀ ਹੈ
ਫਿਰ ਤੁਸੀਂ ਵਿਗਿਆਨ ਦੀ ਇਸ ਦੇਣ ਵੱਲ ਕਿਉਮ ਨਹੀਂ
ਗੌਰ ਕਰਦੇ,??
ਲਲਕਾਰ ਦਾ ਮੌਜੂਦਾ ਅੰਕ ( ਜੂਨ- ਜੁਲਾਈ ੨੦੧੧)
ਅਜੇ ਤੱਕ ਨੈੱਟ ਤੇ ਨਹੀ ਆਇਆ
ਜਦੋਂ ਕਿ ਅੱਜ ੬ ਜੁਲਾਈ ਹੈ।
ਇਸ ਪਾਸੇ ਧਿਆਨ ਦਿਓ :: ਜਦੋਂ ਆੱਫਲਾਇਨ ਐਡੀਸ਼ਨ ਆਉਂਦਾ ਤਾ
ਕੋਸ਼ਿਸ਼ ਕਰੋ ਵੀ ਆੱਨਲਾਇਨ ਵੀ ਨਾਲੇ ਹੀ ਆ ਜਾਵੇ
ਕੰਵਲ ਸੋਹੀ ਵੀਰ ਸਮੇਂ ਦੀ ਘਾਟ ਵੀ ਇਸ ਦਾ ਇੱਕ ਕਾਰਨ ਹੋ ਸਕਦਾ ਹੈ
ਜਿਥੋਂ ਤੱਕ ਮੈਨੂੰ ਜਾਣ ਕਾਰੀ ਹੈ ਕੁਝ ਪੁਸਤਕਾਂ ਦੇ ਪ੍ਰਕਾਸ਼ਨ ਵਿਚ ਰੁਝੇ ਹੋਣ ਕਰਕੇ ਇਹ ਦੇਰੀ ਹੋ ਰਹੀ ਹੈ